ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਬਾਦਲ ਪਰਿਵਾਰ ਨੂੰ ਵੱਡੀ ਚੁਣੌਤੀ, ਪੰਥਕ ਕਚਹਿਰੀ ਵਿਚ ਜਵਾਬ ਨਾ ਦਿੱਤਾ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਸੰਗਤ ਹਵਾਲੇ ਕਰਨ ਲਈ ਹਜ਼ਾਰਾਂ ਦਾ ਜਥਾ ਲੈ ਕੇ ਜਾਵਾਂਗੇ
*ਕੇਂਦਰ ਸਰਕਾਰ ਕੋਲੋਂ ਤੁਰੰਤ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ, ਜੇਕਰ ਚੋਣਾਂ ਨਾ ਹੋਈਆਂ ਤਾਂ ‘ਚਾਬੀਆਂ ਦੇ ਮੋਰਚੇ’ ਵਾਂਗ ਕੀਤੀ
View more